ਪਾਠ - 5
ਵਰਡ ਦੇ ਡਾਕੂਮੈਂਟ ਨੂੰ ਫਾਰਮੈਟ ਕਰਨਾ
ਅਭਿਆਸ (Exercise)
2) ਸਹੀ ਅਤੇ ਗਲਤ ਦੱਸੋ:-
- ਪੂਰੇ ਪੈਰ੍ਹੇ ਨੂੰ ਸਿਲੈਕਟ ਕਰਨ ਲਈ ਮਾਊਸ ਦਾ ਖੱਬਾ ਬਟਨ ਤਿੰਨ ਵਾਰ ਕਲਿੱਕ ਕੀਤਾ ਜਾਂਦਾ ਹੈ।
ਉੱਤਰ:- ਸਹੀ।
- ਬਾਏ ਡਿਫਾਲਟ ਪੈਰਾਗ੍ਰਾਫ ਟੈਕਸਟ ਰਾਈਟ ਅਲਾਇਨ ਹੁੰਦਾ ਹੈ।
ਉੱਤਰ:- ਗਲਤ
- ਸ਼ੇਡਿੰਗ ਲਾਈ ਇਨਡੈਂਨਟੇਸ਼ਨ ਕਮਾਂਡ ਵਰਤੀ ਜਾਂਦੀ ਹੈ।
ਉੱਤਰ:- ਗਲਤ
- ਕਲਿੱਪ ਆਰਟ ਭਰਨ ਦਾ ਤਰੀਕਾ ਹੈ: -
-
ਇਨਸਰਟ → ਪਿਕਚਰ → ਕਲਿੱਪ ਆਰਟ
ਉੱਤਰ:- ਸਹੀ।
- ਏਰੀਅਲ ਅਤੇ ਟਾਈਮਜ਼ ਨਿਊ ਰੋਮਨ ਫੌਂਟ ਦੇ ਨਾਮ ਹਨ।
ਉੱਤਰ:- ਸਹੀ।